ਪਾਕਿਸਤਾਨ ਡਾਇਰੀ: ਪਾਕਿਸਤਾਨ ਵਿੱਚ ਹਾਈ-ਆਕਟੇਨ ਤੇਲ ਮਹਿੰਗਾ, ਸਰਕਾਰ ਵੱਲੋਂ ਲੈਵੀ ਵਿੱਚ ਵੱਡਾ ਵਾਧਾ Podcast By  cover art

ਪਾਕਿਸਤਾਨ ਡਾਇਰੀ: ਪਾਕਿਸਤਾਨ ਵਿੱਚ ਹਾਈ-ਆਕਟੇਨ ਤੇਲ ਮਹਿੰਗਾ, ਸਰਕਾਰ ਵੱਲੋਂ ਲੈਵੀ ਵਿੱਚ ਵੱਡਾ ਵਾਧਾ

ਪਾਕਿਸਤਾਨ ਡਾਇਰੀ: ਪਾਕਿਸਤਾਨ ਵਿੱਚ ਹਾਈ-ਆਕਟੇਨ ਤੇਲ ਮਹਿੰਗਾ, ਸਰਕਾਰ ਵੱਲੋਂ ਲੈਵੀ ਵਿੱਚ ਵੱਡਾ ਵਾਧਾ

Listen for free

View show details
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਹਾਈ-ਆਕਟੇਨ (High-Octane) ਤੇਲ ‘ਤੇ ਲਾਗੂ ਲੈਵੀ ਵਿੱਚ ਪ੍ਰਤੀ ਲੀਟਰ 200 ਰੁਪਏ ਦਾ ਵਾਧਾ ਕੀਤਾ ਹੈ। ਹਾਈ-ਆਕਟੇਨ ਤੇਲ ਇੱਕ ਪ੍ਰੀਮੀਅਮ ਗ੍ਰੇਡ ਪੈਟਰੋਲ ਹੁੰਦਾ ਹੈ ਅਤੇ ਇਹ ਮੁੱਖ ਤੌਰ ‘ਤੇ ਲਗਜ਼ਰੀ ਅਤੇ ਉੱਚ-ਕਾਰਗੁਜ਼ਾਰੀ ਵਾਲੀਆਂ ਗੱਡੀਆਂ ਵਿੱਚ ਵਰਤਿਆ ਜਾਂਦਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਸਰਕਾਰ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿੱਚਕਾਰ ਜੰਗ ਤੋਂ ਬਾਅਦ ਵੱਧ ਰਹੀਆਂ ਗਲੋਬਲ ਤੇਲ ਕੀਮਤਾਂ ਦੇ ਆਰਥਿਕ ਪ੍ਰਭਾਵ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
No reviews yet